ਮੰਞੁ ਨਿਮਾਣੀ ਇਕੁ ਤੂ - Bhai Avtar Singh Ji by Dhun Meh Dhyan published on 2024-07-22T06:00:24Z ਸਲੋਕ ਮਃ ੨ ॥ Shalok, Second Mehla: ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਿਸੇ ਦਾ ਕੋਈ (ਮਿਥਿਆ) ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਇਕ ਤੂੰ ਹੀ ਤੂੰ ਹੈਂ । Some people have others, but I am forlorn and dishonored; I have only You, Lord. ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? (ਤੈਨੂੰ ਵਿਸਾਰ ਕੇ ਦੁੱਖਾਂ ਵਿਚ ਹੀ ਖਪੀਦਾ ਹੈ) ।੧। I might as well just die crying, if You will not come into my mind. ||1|| Guru Angad Dev Ji in Raag Soohee - 792 🌸🌸 Manjh Nimani Ik Tu - Bhai Avtar Singh Ji - Live Sri Harmandir Sahib uploaded remembering mata ji In Thumbnail:- Gurdwara Mata Sahib Deva Ji, Sri Abchalnagar Sahib Nanded Source:- https://youtu.be/JQvtrvAZs6w?si=EWZqPVK42swL51IR Genre Religion & Spirituality